Clean Slate Clinic

ਤੁਹਾਡੇ ਘਰ ਤੋਂ ਹੀ, ਤੁਹਾਡੇ ਲਈ ਨਸੀਲੇ ਪਦਾਰਥਾਾਂ ਦੀ ਵਰਤੋਂ ਛੱਡਣ ਲਈ ਸਹਾਇਤਾ।

ਗੁਪਤ • ਉਡੀਕ ਸੂਚੀ ਰਹਿਤ • ਸਫ਼ਰ ਰਹਿਤ

ਅਸੀਾਂ ਕਿਹੜੀ ਚੀਜ਼ ਕਵੱਚ ਸਹਾਇਤਾ ਿਰਦੇ ਹਾਾਂ?

Clean Slate Clinic ਇੱਕ ਹਸਿਤ ਸੇਵਾ ਿੈ, ਜੋ ਲੋਕਾਾਂ ਨੂੂੰ ਿੇਠਾਾਂ ਹ ੱਤੇ ਨਸੀਲੇ ਪ ਾਰਥਾਾਂ ੀ ਵਰਤੋਂ ਕਰਨ ਬਾਰੇ ੁਬਾਰਾ ਸੋਚਣ, ਇਸਨੂੂੰ ਘਟਾਉਣ ਜਾਾਂ ਛੱਡਣ ਹਵੱਚ ਮ ਕਰ ੀ ਿੈ:

  • ਸਰਾਬ
  • ਉਤੇਜਕ ਨਸੀਲੇ ਪ ਾਰਥ (ਹਜਵੇਂ ਹਕ ਮੈਥਐਾਂਫੇਟਾਮਾਈਨ / ਆਈਸ ਸਮੇਤ)
  • ਭੂੰਗ


ਸਾਡੀ ਸੇਵਾ ਕਿਵੇਂ ਿੰਮ ਿਰਦੀ ਹੈ?

ਸਾਡੀ ਸੇਵਾ ਪੂਰੀ ਤਰ੍ਾਾਂ ਔਨਲਾਈਨ ਿੈ, ਇਸ ਲਈ ਸਫ਼ਰ ਕਰਨ ੀ ਕੋਈ ਲੋੜ ਨਿੀਾਂ ਿੈ। ਿਰ ਪੜਾਅ ‘ਤੇ ਤੁਿਾਡੀ ਮ ਲਈ ਇੱਕ ਡਾਕਟਰ ਅਤੇ ਨਰਸ ਉਪਲਬਧ ਿੋਣਗੇ।


ਤੁਹਾਨ ੰ ਕਿਸ ਚੀਜ਼ ਦੀ ਲੋੜ ਹੋਵੇਗੀ?

  • ਸਮਾਰਟਫ਼ੋਨ, ਟੈਬਲੈਟ ਜਾਾਂ ਕੂੰਹਪਊਟਰ, ਹਜਸ ‘ਤੇ Zoom ਐਪ ਚੱਲ ਸਕੇ (ਵੀਡੀਓ ਮੀਹਟੂੰਗਾਾਂ ਲਈ)
  • ਇੂੰਟਰਨੈੱਟ ੀ ਸਿੂਲਤ


ਕਦਮ 1
ਮੁਲਾਂਕਣ
ਇਸ ਪੜਾਅ ਵਿੱਚ ਕੁਝ ਅਹਿਮ ਗੱਲਾਂ ਸ਼ਾਮਲ ਹਨ:
  • ਇੱਕ ਨਰਸ ਤੁਹਾਡੇ ਨਾਲ ਤੁਹਾਡੀ ਸਥਿਤੀ ਅਤੇ ਟੀਚਿਆਂ ਬਾਰੇ ਗੱਲ ਕਰੇਗੀ। ਇਸ ਤੋਂ ਬਾਅਦ ਇੱਕ ਡਾਕਟਰ ਤੁਹਾਡੀ ਦੇਖਭਾਲ ਦੀ ਸਮੀਖਿਆ ਕਰੇਗਾ।
  • ਅਸੀਂ ਤੁਹਾਡੀ ਸੰਬੰਧਿਤ ਸਿਹਤ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਡਾਕਟਰ ਨਾਲ ਸੰਪਰਕ ਕਰਨ ਲਈ ਤੁਹਾਡੀ ਆਗਿਆ ਮੰਗਾਂਗੇ।
  • ਜੇਕਰ ਤੁਹਾਨੂੰ ਸ਼ਰਾਬ/ਭੰਗ ਜਾਂ ਉਤੇਜਕ ਨਸ਼ੀਲੇ ਪਦਾਰਥ ਛੱਡਣ ਲਈ ਦਵਾਈ ਦੀ ਲੋੜ ਹੋਵੇ, ਤਾਂ ਅਸੀਂ ਤੁਹਾਨੂੰ ਇੱਕ ਸਹਾਇਕ ਵਿਅਕਤੀ (ਜਿਵੇਂ ਕਿ ਕੋਈ ਭਰੋਸੇਯੋਗ ਪਰਿਵਾਰਕ ਮੈਂਬਰ ਜਾਂ ਦੋਸਤ) ਅਤੇ ਕਿਸੇ ਸਥਾਨਕ ਫਾਰਮੇਸੀ ਨੂੰ ਨਾਮਜ਼ਦ ਕਰਨ ਲਈ ਕਹਾਂਗੇ। ਇਸ ਨਾਲ ਸਾਨੂੰ ਤੁਹਾਡੀਆਂ ਦਵਾਈਆਂ ਦਾ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ।
ਕਦਮ 2
ਡੀਟੌਕਸ
ਤੁਹਾਡੇ ਡੀਟੌਕਸ ਹਫ਼ਤੇ ਦੌਰਾਨ, ਇਸ ਵਿੱਚ ਸ਼ਾਮਲ ਹੈ:
  • ਕੰਮ ਤੋਂ ਛੁੱਟੀ ਲੈਣਾ
  • ਨਸ਼ਾ ਛੱਡਣ ਦੀ ਪ੍ਰਕਿਰਿਆ ਦੌਰਾਨ, ਤੁਹਾਡੇ ਸਰੀਰ ਨੂੰ ਸੁਰੱਖਿਅਤ ਢੰਗ ਨਾਲ ਢਲਣ ਵਿੱਚ ਮਦਦ ਕਰਨ ਲਈ ਦਵਾਈ ਲੈਣਾ (ਜੇਕਰ ਲੋੜ ਹੋਵੇ ਤਾਂ)।
  • ਇੱਕ ਨਰਸ ਵੱਲੋਂ ਹਰ ਰੋਜ਼ ਫ਼ੋਨ ਜਾਂ ਵੀਡੀਓ ਰਾਹੀਂ ਤੁਹਾਡੀ ਖ਼ੈਰ-ਖ਼ਬਰ ਲੈਣਾ।
ਕਦਮ 3
ਫ਼ਾਲੋ-ਅੱਪ
ਡੀਟੌਕਸ ਤੋਂ ਬਾਅਦ, ਇਸ ਪੜਾਅ ਵਿੱਚ ਸ਼ਾਮਲ ਹੈ:
  • ਇੱਕ ਡਾਕਟਰ ਵੱਲੋਂ ਤੁਹਾਡੀ ਤਰੱਕੀ ਦੀ ਸਮੀਖਿਆ ਕਰਨਾ।
  • ਤੁਹਾਡੀ ਨਿਰੰਤਰ ਚੱਲ ਰਹੀ ਰਿਕਵਰੀ ਵਿੱਚ ਮਦਦ ਕਰਨ ਲਈ, 12 ਮਹੀਨਿਆਂ ਤੱਕ ਤੁਹਾਡੀ ਨਰਸ ਨਾਲ ਨਿਯਮਿਤ ਅਪੌਇੰਟਮੈਂਟਾਂ।


ਤੁਹਾਡੀ ਭਾਸਾ ਕਵੱਚ ਸਹਾਇਤਾ

  • ਮੁਫ਼ਤ ੁਭਾਸੀਏ ਉਪਲਬਧ ਿਨ (TIS National)
  • ਸੈਨਤ ਭਾਸਾ ਵਰਤਣ ਵਾਹਲਆਾਂ ਲਈ ਔਸਲਾਨ ੁਭਾਸੀਏ

ਤੁਹਾਡੀ ਕਨੱਜਤਾ ਸੁਰੱਕਿਅਤ ਹੈ

  • ਗੁਪਤਤਾ: ਤੁਸੀਾਂ ਜੋ ਵੀ ਜਾਣਕਾਰੀ ਸਾਾਂਝੀ ਕਰ ੇ ਿੋ, ਉਿ ਪੂਰੀ ਤਰ੍ਾਾਂ ਗੁਪਤ ਰਹਿੂੰ ੀ ਿੈ। ਤੁਿਾਡੀ ਆਹਗਆ ਤੋਂ ਹਬਨਾਾਂ ਅਸੀਾਂ ਤੁਿਾਡੀ ਜਾਣਕਾਰੀ ਪਹਰਵਾਰਕ ਮੈਂਬਰਾਾਂ, ਭਾਈਚਾਰੇ ੇ ਲੋਕਾਾਂ, ਰੁਜ਼ਗਾਰ ਾਤਾਵਾਾਂ ਜਾਾਂ ਇਮੀਗਰੇਸਨ ਅਹਧਕਾਰੀਆਾਂ ਨਾਲ ਸਾਾਂਝੀ ਨਿੀਾਂ ਕਰਾਾਂਗੇ।
  • ਸੁਰੱਕਿਆ ਸੰਬੰਧੀ ਕਰਪੋਰਕਟੰਗ: ਆਸਟਰੇਲੀਆਈ ਕਾਨੂੂੰਨ ਅਨੁਸਾਰ, ਜੇਕਰ ਕੋਈ ਗੂੰਭੀਰ ਸੁਰੱਹਖਆ ਹਚੂੰਤਾ ਿੋਵੇ (ਹਜਵੇਂ ਹਕ ਤੁਿਾਨੂੂੰ ਜਾਾਂ ਹਕਸੇ ਿੋਰ ਨੂੂੰ ਤੁਰੂੰਤ ਨੁਕਸਾਨ ਪਿੁੂੰਚਣ ਾ ਖ਼ਤਰਾ ਿੋਵੇ), ਤਾਾਂ ਸਾਨੂੂੰ ਇਸ ੀ ਹਰਪੋਰਟ ਕੀਤੀ ਜਾਣੀ ਲਾਜ਼ਮੀ ਿੈ। ਅਸੀਾਂ ਿਮੇਸਾ ਪਹਿਲਾਾਂ ਤੁਿਾਡੇ ਨਾਲ ਗੱਲ ਕਰਨ ੀ ਕੋਹਸਸ ਕਰਾਾਂਗੇ। ਇਸ ਹਵੱਚ ਐਾਂਬੂਲੈਂਸ ਜਾਾਂ ਪੁਹਲਸ ਨੂੂੰ ਫ਼ੋਨ ਕਰਨਾ ਸਾਮਲ ਿੋ ਸਕ ਾ ਿੈ, ਤਾਾਂ ਜੋ ਇਿ ਯਕੀਨੀ ਬਣਾਇਆ ਜਾ ਸਕੇ ਹਕ ਤੁਸੀਾਂ ਜਾਾਂ ਕੋਈ ਿੋਰ ਹਵਅਕਤੀ ਸੁਰੱਹਖਅਤ ਿੋ।
  • ਸਹਾਇਿ ਕਵਅਿਤੀ: ਤੁਿਾਡੀ ਸਹਿਮਤੀ ਨਾਲ ਿੀ ਅਸੀਾਂ ਤੁਿਾਡੇ ਡੀਟੌਕਸ ਿਫ਼ਤੇ ੌਰਾਨ ਹਕਸੇ ਸਿਾਇਕ ਹਵਅਕਤੀ ਨੂੂੰ ਸਾਮਲ ਕਰਾਾਂਗੇ, ਤਾਾਂ ਜੋ ਤੁਿਾਡੀ ਸੁਰੱਹਖਆ ਅਤੇ ਸਭ ਤੋਂ ਵਧੀਆ ਸੂੰਭਵ ੇਖਭਾਲ ਯਕੀਨੀ ਬਣਾਈ ਜਾ ਸਕੇ।
  • ਧਾਰਨਾ ਰਕਹਤ: ਸਾਡੀ ਟੀਮ ਤੁਿਾਡੀ ਮ ਲਈ ਿੈ, ਤੁਿਾਡੇ ਫ਼ੈਸਹਲਆਾਂ ਬਾਰੇ ਕੋਈ ਰਾਏ ਕਾਇਮ ਕਰਨ ਲਈ ਨਿੀਾਂ।

ਖ਼ਰਚਾ

  • ਪਰਤੀ ਮਿੀਨਾ $390, ਜਾਾਂ ਜੇਕਰ ਤੁਸੀਾਂ ਪੂਰੇ 12 ਮਿੀਹਨਆਾਂ ੀ ਰਕਮ ਪਹਿਲਾਾਂ ਭਰ ੇ ਿੋ ਤਾਾਂ $3,900
  • ਕੁੱਝ ਪਰਾਈਵੇਟ ਿੈਲਥ ਫ਼ੂੰਡ ਸਾਡੀ ਸੇਵਾ ਾ ਖ਼ਰਚਾ ਪੂਰਾ ਕਰ ੇ ਿਨ, ਹਜਸ ਨਾਲ ਤੁਿਾਨੂੂੰ ਆਪਣੀ ਜੇਬ ਹਵੱਚੋਂ ਕੋਈ ਖ਼ਰਚਾ ਨਿੀਾਂ ਕਰਨਾ ਪੈਂ ਾ: ਹਕਰਪਾ ਕਰਕੇ ਆਪਣੇ ਿੈਲਥ ਫ਼ੂੰਡ ਨਾਲ ਇਸ ਬਾਰੇ ਪਤਾ ਕਰੋ।
  • ਆਸਟਰੇਲੀਆ ੇ ਕੁੱਝ ਇਲਾਹਕਆਾਂ ਹਵੱਚ ਫ਼ੂੰਡ ਪਰਾਪਤ (ਮੁਫ਼ਤ) ਸੇਵਾਵਾਾਂ ਉਪਲਬਧ ਿਨ।

ਸਾਡੀ ਸੇਵਾ ਤੱਿ ਕਿਵੇਂ ਪਹੁੰਚ ਿਰਨੀ ਹੈ?

  • ਆਪਣੇ ਆਪ ਨੂੂੰ ਰੈਫ਼ਰ ਕਰੋ, referrals@cleanslateclinic.com ਰਾਿੀਾਂ ਹਸੱਧਾ ਸਾਡੇ ਨਾਲ ਸੂੰਪਰਕ ਕਰੋ
  • ਆਪਣੇ ਡਾਕਟਰ ਨੂੂੰ ਤੁਿਾਨੂੂੰ ਰੈਫ਼ਰ ਕਰਨ ਲਈ ਕਿੋ
  • ਹਕਸੇ ਭਾਈਚਾਰਕ ਸੂੰਸਥਾ ਜਾਾਂ ਹਸਿਤ ਸੇਵਾ ਨੂੂੰ, ਤੁਿਾਡੀ ਤਰਫੋਂ ਤੁਿਾਨੂੂੰ ਰੈਫ਼ਰ ਕਰਨ ਲਈ ਕਿੋ

ਈ ਉਡੀਿ ਸ ਚੀ ਨਹੀਾਂ ਹੈ।


ਸਾਡੇ ਨਾਲ ਸੰਪਰਿ ਿਰੋ

ਫ਼ੋਨ: 02 3813 8104

ਵੈੱਬਸਾਈਟ: www.cleanslateclinic.com

ਈਮੇਲ: referrals@cleanslateclinic.com

ਐਬੋਹਰਜ਼ਨਲ ਜਾਾਂ ਟੋਰੇਸ ਸਟਰੇਟ ਆਈਲੈਂਡਰ: yarn@cleanslateclinic.com

ਇਿ ਸਤਾਵੇਜ਼ www.cleanslateclinic.com 'ਤੇ ਕਈ ਭਾਸਾਵਾਾਂ ਹਵੱਚ ਉਪਲਬਧ ਿੈ।